Home / Blog
Energy is Everything - its the
essence of life !


ਇੱਕ ਪੁਰਾਨੀ ਕਹਾਵਤ ਹੈ ਕਿ ਕਿਸੇ ਵੀ ਬਿਮਾਰੀ ਦੀ ਸ਼ੁਰੂਆਤ ਪੇਟ ਤੋਂ ਹੁੰਦੀ ਹੈ। ਜੇ ਪੇਟ ਕਬਜ਼ੀਅਤ ਤੋਂ ਮੁਕਤ ਹੈ ਤਾਂ ਉਸ ਦੀ ਕਾਰਜ਼ਪ੍ਰਣਾਲੀ ਸੁਚਾਰੂ ਹੁੰਦੀ ਹੈ ਅਤੇ ਜਦੋਂ ਪੇਟ ਦੀ ਕਾਰਜ਼ਪ੍ਰਣਾਲੀ ਸੁਚਾਰੂਹੁੰਦੀ ਹੈ ਤਾਂ ਤਮਾਮ ਬਿਮਾਰੀਆਂ ਆਪਣੇ ਆਪ ਸਮਾਪਤ ਹੋ ਜਾਂਦੀਆਂ ਹਨ। ਸਵਸਥ ਰਹਿਣ ...


ਅੱਜ ਮੈਂ ਆਪਣੇ ਪਿਆਰੇ ਪਾਠਕਾਂ ਏ ਛੋਟੇ, ਵੱਡੇ ਹੱਥਾਂ ਬਾਰੇ ਅਤੇ ਉਂਗਲਾਂ ਦੀ ਲੰਬਾਈ, ਮੋਟਾਈ ਬਾਰੇ ਜਾਣੂ ਕਰਵਾਇਆ ਸੀ। ਹੁਣ ਮੈਂ ਹੱਥਾਂ ਦੀਆਂ ਰੇਖਾਂਵਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਸਭ ਤੋਂ ਪਹਿਲਾਂ ਮੈਂ ਆਪਣੇ ਪਾਠਕਾਂ ਏ ਇਸ ਗੱਲ ਤੋਂ ਜਾਣ ੂਕਰਨਾ ਚਾਹੁੰਦਾ ਹਾਂ ਕਿ ...


ਮੇਰੇ ਪਿਆਰੇ ਪਾਠਕੋ ਅੱਜ ਮੈਂ ਤੁਹਾਏ ਪਾਸ਼ਰਵ ਵਕਰਤਾ ਦੇ ਅਧਾਰ ਤੇ ਚਿਹਰੇ ਦੇ ਪ੍ਰਕਾਰ ਦੱਸੇ ਹਨ, ਜਿਸ ਵਿੱਚ ਉਨੂੰਤਲ ਚਿਹਰਾ, ਅਵਤਲ ਚਿਹਰਾ ਅਤੇ ਸਮਤਲ ਚਿਹਰੇ ਵਾਲੇ ਲੋਕਾਂ ਦਾ ਸੁਭਾਅ ਅਤੇ ਆਦਤਾਂ ਬਾਰੇ ਤੁਸੀਂ ਪੜਿਆ ਹੈ। ਹੁਣ ਮੈਂ ਆਪਣੇ ਇਸ ਅੰਕ ਵਿੱਚ ਸਮਾਨਤਾ ਜਾਂ ਇੱਕਰੂਪਤਾ ਬਾਰੇ ...


ਸਦੀਆਂ ਤੋਂ ਅੰਡਾਕਾਰ ਚਿਹਰਾ ਚਿੱਤਰਕਾਰਾਂ ਅਤੇ ਸ਼ਿਲਪਕਾਰਾਂ ਦੀ ਪਹਿਲੀ ਪਸੰਦ ਰਿਹਾ ਹੈ। ਸੁੰਦਰਤਾ ਅਤੇ ਕਲਾ ਦੀ ਨਜ਼ਰ ਨਾਲ ਇਹ ਆਕਾਰ ਸਭ ਤੋਂ ਜਿਆਦਾ ਪਸੰਦ ਕੀਤਾ ਜਾਂਦਾ ਹੈ। ਅੰਡਾਕਾਰ ਚਿਹਰੇ ਵਾਲੇ ਇਨਸਾਨਾਂ ਵਿੱਚ ਵਾਯੂ ਤੱਤ ਦੀ ਪ੍ਰਧਾਨਤਾ ਰਹਿੰਦੀ ਹੈ, ਉਹ ਜਜ਼ਬਾਤੀ ਅਤੇ ਕੋਮਲ ਸੁਭਾਅ ਦੇ ਹੁੰਦੇ ...


ਰੁਹਾਨੀਅਤ ਅਤੇ ਅਧਿਆਤਮਕਤਾ ਦੇ ਸੰਸਾਰ ਵਿੱਚੋਂ, ਮਨੁੱਖ ਏ ਇੱਕ ਵਿਲੱਖਣ ਆਭਾ ਮੰਡਲ (ਔਰਾ) ਕੀਮਤੀ ਤੋਹਫੇ ਵਜੋਂ ਪ੍ਰਾਪਤ ਹੋਇਆ ਹੈ। ਮਨੁੱਖ ਦੇ ਸਮੁੱਚੇ ਕਾਰ_ਵਿਹਾਰ ਅਤੇ ਉਸ ਦੀ ਸੰਪੂਰਨ ਸ਼ਖਸੀਅਤ ਏ ਉਸ ਦਾ ਆਭਾ_ਮੰਡਲ ਹੀ ਨਿਸ਼ਚਿਤ ਕਰਦਾ ਹੈ। ਆਭਾ_ਮੰਡਲ ਦੀ ਪ੍ਰਕਾਰਜ਼ਸ਼ੀਲਤਾ ਏ ਪ੍ਰਬਲ ਪੇਸ਼ੇਵਰ ਜੋ ਨਿਰੰਤਰ ਅਧਿਆਤਮਕਤਾ ...


ਕਿਸੇ ਵੀ ਪ੍ਰਕਾਰ ਦੇ ਰੋਗ ਜਾਂ ਤਣਾਅ ਵਿੱਚ ਯੋਗ ਨਿੰਦਰਾ ਇੱਕ ਚਮਤਾਕਾਰੀ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਤੋਂ ਇਲਾਵਾ ਯੋਗ ਨਿੰਦਰਾ ਦੇ ਨਿਰੰਤਰ ਅਭਿਆਸ ਨਾਲ ਅਧਿਆਤਮਿਕ ਲਾਭ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਯੋਗ ਨਿੰਦਰਾ ਦਾ ਮਤਲਬ ਹੈ ਅਧਿਆਤਮਿਕ ਨੀਂਦ। ਇਹ ਉਹ ਨੀੰਦ ਹੈ ...


ਅੱਜ ਮੈਂ ਆਪ ਜੀ ਨਾਲ ਉਂਗਲਾਂ ਦੇ ਜੋੜ ਅਤੇ ਉਸਦਾ ਸਾਡੀ ਜਿੰਦਗੀ ਵਿੱਚ ਸਾਡੀਆਂ ਆਦਤਾਂ ਅਤੇ ਸਾਡੇ ਵਿਚਾਰਾਂ ਤੇ ਕੀ ਪ੍ਰਭਾਵ ਪੈਂਦਾ ਹੈ, ਹਾਲਾਂਕਿ ਉਂਗਲਾਂ ਦੇ ਜੋੜਾਂ ਦੀ ਵਿਆਖਿਆ ਕਾਫੀ ਭੇਦਭਰੀ ਹੈ, ਪਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਆਪ ਜੀ ਏ ਸੌਖੇ ਤੋਂ ਸੌਖੇ ਤਰੀਕੇ ...


ਵਿੰਡ ਚਾਈਮਸ (ਪਵਨ ਘੰਟੀ) ਫੰਗਸ਼ੁਈ ਦਾ ਬਹੁਤ ਮਹੱਤਵਪੂਰਨ ਗੈਜੇਟ (ਯੰਤਰ) ਹੈ, ਜੋ ਸਾਡੀ ਜਿੰਦਗੀ ਵਿੱਚ ਕਈ ਖੁਸ਼ੀਆਂ ਲੈ ਕੇ ਆਉਂਦਾ ਹੈ। ਇਸਏ ਘਰ ਵਿੱਚ ਖਾਸ ਜਗ੍ਹਾ ਤੇ ਟੰਗ ਕੇ ਅਸੀ ਆਪਣੇ ਜੀਵਨ ਦੀਆਂ ਕਈ ਸਮਸਿਆਵਾਂ ਤੋਂ ਮੁਕਤੀ ਪਾ ਸਕਦੇ ਹਾਂ। 
ਸੰਗੀਤ ਉਹ ਜਿਹੜਾ ਸਾਡੇ ਦਿਲ_ਦਿਮਾਗ ਏ ...


ਗਰਮੀ ਤੋਂ ਬੱਚਣ ਦੇ ਲਈ ਲੋਕ ਅਕਸਰ ਠੰਡੀਆਂ ਚੀਜ਼ਾਂ ਖਾਂਦੇ ਜਾਂ ਪੀਂਦੇ ਹਨ। ਜਿਆਦਾਤਰ ਲੋਕ ਪਿਆਾਸ ਬੁਝਾਉਣ ਅਤੇ ਸਰੀਰ ਠੰਡਾ ਰੱਖਣ ਲਈ ਕੋਲਡ ਡ੍ਰਿੰਕ ਪੀਂਦੇ ਹਨ। ਪਰ ਇਹ ਸਿਰਗ਼ ਕੁਝ ਦੇਰ ਲਈ ਹੀ ਠੰਡਕ ਦਿੰਦੀਆਂ ਹਨ। ਹੁਮਸ ਅਤੇ ਵੱਧਦੇ ਤਾਪਮਾਨ ਦੇ ਦੋਰਾਨ ਜੇ ਸਰੀਰ ਏ ...


यदि व्यक्ति का दिमाग तेज है तो फिर वो जग जीत सकता है। यदि मनुष्य का दिमाग स्वस्थ है तो फिर चिंता की कोई बात नहीं है। दिमाग की तरोताजगी के लिए आयुर्वेद में ब्रहमी विशेष उपयोगी एंव लाभकारी मानी गयी है क्योंकि यह मानव ...


एक अच्छे ज्योतिष के लिए किसी भी व्यक्ति की जन्म कुण्डली का अध्ययन करते समय अस्त ग्रहों का गहन अध्ययन करना अति आवश्यक है। किसी भी कुंडली में पाये जाने वाले अस्त ग्रहों का अपना एक विशेष महत्त्व होता है तथा इन्हें भली भांति समझ ...


स्ट्रॉबेरी के बारे में ज्यादा बताने की जरूरत नहीं, एक ताजा, रसीला और मनमोहक सुगंध व स्वाद वाला फल है। गुणों में यह हमें जवां रखने में मदद करती है। हमारी उम्र को थामें रखती है। साथ ही डायबिटीज को भी काबू में रखती है। ...


सुंदर और सुडौल पैर पाना हर लड़की का सपना होता है। पैर अगर सुडौल हो तो जींस भी आराम से आ जाती है और शरीर भी सुंदर लगता है। अगर शरीर हल्का हो और पैर में चर्बी ज्यादा हो तो हम चाहध् जो भी कपड़ा ...


अकसर हमारी पसीनेदार हथेली हमें लोगों के सामने शर्मसार कर देती है। पर हम अपनी इस समस्या को दूर करने की कोशिश कर सकते हैं। सबसे पहले हमें यह जानना चाहिए मि हमें अत्यधिक पसीना आता क्यों है। हाइपरहाइड्रोसिस, ला ब्लड प्रेशर और तनाव के ...


कॉम्पेक्ट गर्दन का सबसे अच्छा नमूना हाथी की गर्दन है। हाथी की गर्दन शरीर से बिल्कुल सटी रहती है। हृदय और मस्तिष्क के बीच दूरी कम होने से मस्तिष्क हृदय द्वारा प्रवाहित रक्त को तुरन्त प्राप्त कर लेता है। यदि मस्तिष्क में गुणवत्ता मौजुद हो, ...


          Load More          

Most views

Quick Links
Contact us
Request a Callback10-BN, Dhillon Marg, Model Town, Patiala
+91 91151-13713,94632-94353
reikibunch@gmail.comEnter Your contact info &  we will call you back
Copyright © Reiki Healing Clinic, all right reserve

Couner Visit :