Home / AReiki Updates
Energy is Everything - its the
essence of life !ਸਾਡਾ ਆਭਾ ਮੰਡਲ

ਸਾਡਾ ਆਭਾ ਮੰਡਲ


ਰੁਹਾਨੀਅਤ ਅਤੇ ਅਧਿਆਤਮਕਤਾ ਦੇ ਸੰਸਾਰ ਵਿੱਚੋਂ, ਮਨੁੱਖ ਏ ਇੱਕ ਵਿਲੱਖਣ ਆਭਾ ਮੰਡਲ (ਔਰਾ) ਕੀਮਤੀ ਤੋਹਫੇ ਵਜੋਂ ਪ੍ਰਾਪਤ ਹੋਇਆ ਹੈ। ਮਨੁੱਖ ਦੇ ਸਮੁੱਚੇ ਕਾਰ_ਵਿਹਾਰ ਅਤੇ ਉਸ ਦੀ ਸੰਪੂਰਨ ਸ਼ਖਸੀਅਤ ਏ ਉਸ ਦਾ ਆਭਾ_ਮੰਡਲ ਹੀ ਨਿਸ਼ਚਿਤ ਕਰਦਾ ਹੈ। ਆਭਾ_ਮੰਡਲ ਦੀ ਪ੍ਰਕਾਰਜ਼ਸ਼ੀਲਤਾ ਏ ਪ੍ਰਬਲ ਪੇਸ਼ੇਵਰ ਜੋ ਨਿਰੰਤਰ ਅਧਿਆਤਮਕਤਾ ਦੇ ਸਰੋਕਾਰਾਂ ਨਾਲ ਜੁੜਿਆ ਹੋਇਆ ਹੁੰਦਾ ਹੈ, ਅਸਾਨੀ ਨਾਲ ਇਸ ਦੀ ਪਛਾਣ ਕਰ ਸਕਦਾ ਹੈ। ਆਭਾ_ਮੰਡਲ ਦੀ ਅਦੁੱਤੀ ਊਰਜਾ ਏ ਕਿਸੇ ਵੀ ਮਨੁੱਖ ਦੇ ਚਾਰੇ ਪਾਸੇ ਇੱਕ ਰੰਗ ਦੇ ਰੂਪ'ਚ ਵੇਖਿਆ ਜਾ ਸਕਦਾ ਹੈ। ਇਨ੍ਹਾਂ ਇੰਦਰ_ਧਨੂਸ਼ੀ ਰੰਗਾਂ ਵਿੱਚ ਲਬਰੇਜ਼ ਔਰੇ ਨਾਲ ਅਸੀਂ ਸੰਬੰਧਿਤ ਵਿਅਕਤੀ ਦੇ ਵਿਵਹਾਰ, ਰੁਚੀ ਜਾਂ ਸਿਹਤ ਸੰਬੰਧੀ ਪੁਫ਼ਤਾ ਜਾਣਕਾਰੀ ਏ ਪ੍ਰਾਪਤ ਕਰ ਸਕਦੇ ਹਾਂ। ਆਭਾ ਮੰਡਲ ਦੀ ਸ਼ਕਤੀ ਏਨੀ ਪ੍ਰਬੱਲ ਹੁੰਦੀ ਹੈ ਜੋ ਮਨੁੱਖ ਦੇ ਮਨ ਏ ਨਿਰੰਤਰ ਬਦਲਦੀ ਅਤੇ ਰੂਹਾਨੀਅਤ ਦੀ ਸਥਿਤੀ ਏ ਅਕਸਰ ਸੰਚਾਲਿਤ ਕਰਦੀ ਰਹਿੰਦੀ ਹੈ।
ਆਭਾ ਮੰਡਲ ਦੇ ਵਿੱਚ ਅਸੀਂ ਯੋਗ ਮਾਨਸਿਕ ਆਤਮ_ਸੁੱਰਖਿਆ ਉਨੂੰਪਰ ਕੇਂਦਰਿਤ ਹੁੰਦੇ ਹੋਏ ਆਪਣਾ ਜੀਵਨ ਸੰਤੁਲਨ ਨਿਸ਼ਚਿਤ ਕਰਦੇ ਹਾਂ। ਇੱਕ ਔਰਾ ਜਾਂ ਆਭਾ ਮੰਡਲ ਮਨੁੱਖ ਏ ਸਹੀ ਦਿਸ਼ਾ ਪ੍ਰਦਾਨ ਕਰਦਾ ਹੋਇਆ ਜਿੰਦਗੀ ਵਿੱਚ ਕੁਝ ਵੀ ਹਾਸਿਲ ਕਰਨ ਦੇ ਸਮਰੱਥ ਬਣਾਉਂਦਾ ਹੈ ਅਤੇ ਵਿਅਕਤੀ ਦਾ ਸ੍ਰੇਸ਼ਠ ਆਭਾ ਮੰਡਲ ਉਸ ਏ ਜੀਵਨ ਵਿੱਚ ਸਦਾ ਆਦਰਸ਼ਕ ਕੰਮ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਸਾਕਾਰਾਤਮਕ ਆਭਾ ਮੰਡਲ ਦੇ ਧਾਰਾਤਲ ਉਨੂੰਤੇ ਅਸੀਂ ਆਪਣੇ ਵਿਅਕਤੀਤਵ ਵਿੱਚ ਕਈ ਸਾਰਥਕ ਜੀਵਨ ਅਰਥਾਂ ਏ ਧਾਰਨ ਕਰਨ ਦੇ ਨਾਲ ਨਾਲ ਆਪਣੇ ਮਾਨਸਿਕ ਅਵਚੇਤਨ ਏ ਵੀ ਨਕਾਰਾਤਮਕ ਊਰਜਾਵਾਂ ਤੋਂ ਬਚਾਉਂਦੇ ਹਾਂ।
ਆਭਾ ਮੰਡਲ ਜਾਂ ਔਰਾ ਅਸਲ ਵਿੱਚ ਸਾਡੇ ਅੰਦਰ ਦੀ ਛਵੀ ਹੀ ਹੈ ਜੋ ਨਿਰੰਤਰ ਪ੍ਰਤੀਬਿੰਬਤ ਹੁੰਦੀ ਰਹਿੰਦੀ ਹੈ। ਇਹ ਇੱਕ ਅੰਦਰੂਨੀ ਗੁਪਤ ਊਰਜਾ ਸ਼ਕਤੀ ਹੈ ਜੋ ਹਰ ਸ਼ੈਅ ਵਿੱਚ ਰਹੱਸਾਤਮਕਤਾ ਦੇ ਤੌਰ ਤੇ ਮੌਜੂਦ ਹੁੰਦੀ ਹੈ। ਭਾਵੇਂ ਇਹ ਗੁਪਤ ਊਰਜਾ ਵਿਖਾਈ ਨਹੀਂ ਦਿੰਦੀ ਪਰ ਜਿੰਨ੍ਹਾਂ ਵਿਅਕਤੀਆਂ ਦਾ ਔਰਾ ਮਜ਼ਬੂਤ ਹੁੰਦਾ ਹੈ ਉਹ ਆਤਮ_ਮੰਥਨ ਦੇ ਦ੍ਰਿਸ਼ਟੀਕੋਣ ਤੋਂ ਇਸ ਗੁਪਤ ਊਰਜਾ ਸ਼ਕਤੀ ਏ ਮਹਿਸੂਸ ਕਰ ਸਕਦੇ ਹਨ। ਸਾਡਾ ਆਭਾ ਮੰਡਲ ਵਾਸਤਵ ਵਿੱਚ ਸਾਡੀ ਸ਼ਖਸੀਅਤ ਦਾ ਵਿਸਥਾਰ ਹੁੰਦਾ ਹੈ। ਜਦੋਂ ਅਸੀਂ ਸਹੀ ਰਸਤੇ ਉਨੂੰਤੇ ਚਲਦਿਆਂ ਨਾਕਾਰਾਤਮਕ ਊਰਜਾਵਾਂ ਏ ਆਪਣੇ ਤੋਂ ਦੂਰ ਰੱਖਦੇ ਹਾਂ ਤਾਂ ਸਾਡਾ ਔਰਾ ਮਜ਼ਬੂਤ ਅਤੇ ਸਸ਼ਕੱਤ ਹੋ ਜਾਂਦਾ ਹੈ। ਮਜ਼ਬੂਤ ਔਰਾ ਸਾਡਾ ਸੁਰੱਖਿਆ ਕਵੱਚ ਬਣ ਕੇ ਸਾਏ ਜੀਵਨ ਦੀ ਹਰ ਮੁਸੀਬਤ ਤੋਂ ਬਚਣ ਦਾ ਉਪਰਾਲਾ ਦੱਸਦਾ ਹੈ ਜਿਸ ਨਾਲ ਜੀਵਨ ਦਾ ਰਾਹ ਸਹਿਜੇ ਹੀ ਸੁਖਾਲਾ ਅਤੇ ਪੱਧਰਾ ਹੋ ਜਾਂਦਾ ਹੈ। ਜੇਕਰ ਔਰਾ ਕਮਜੋਰ ਜਾਂ ਫ਼ਰਾਬ ਅਵਸਥਾ ਵਿੱਚ ਹੋਵੇ ਤਾਂ ਇਸ ਨਾਲ ਅਸੀਂ ਬਿਮਾਰ, ਕਮਜ਼ੋਰ ਅਤੇ ਦੁਨੀਆਂ ਤੋਂ ਆਪਣੇ ਆਪ ਏ ਕਟਿਆ ਹੋਇਆ ਮਹਿਸੂਸ ਕਰਾਂਗੇ। ਆਭਾ ਮੰਡਲ ਨਿੱਜੀ ਸੁਰੱਖਿਆ ਗਾਰਡ ਦੇ ਸਮਾਨ ਹੁੰਦਾ ਹੈ ਜੋ ਮਨੁੱਖ ਏ ਤੰਦਰੁਸਤੀ ਤਾਂ ਪ੍ਰਦਾਨ ਕਰਦਾ ਹੀ ਹੈ ਨਾਲ ਹੀ ਜੀਵਨ ਦੇ ਉਦੇਸ਼ ਏ ਸਮਝਣ ਵਿੱਚ ਵੀ ਸਹਾਈ ਸਿੱਧ ਹੁੰਦਾ ਹੈ। ਆਭਾ ਮੰਡਲ ਇੱਕ ਵਿਸ਼ਾਲ ਬੁੱਲਬੁਲੇ ਵਾਂਗ ਹੁੰਦਾ ਹੈ ਜੋ ਮਨੁੱਖ ਦੇ ਤਣਾਅ, ਪਰੇਸ਼ਾਨੀ ਅਤੇ ਆਦਿ ਰੁਕਾਵਟਾਂ ਏ ਸੋਕ ਲੈਂਦਾ ਹੈ। ਇਸ ਨਾਲ ਮਨੁੱਖ ਅਤਿ ਸੰਵੇਦਨਸ਼ੀਲ ਨਾ ਰਹਿ ਕੇ ਆਪਣੇ ਆਤਮ_ਬੱਲ ਉਨੂੰਪਰ ਸਵੈ_ਕਾਬੂ ਹਾਸਲ ਕਰ ਲੈਂਦਾ ਹੈ।
ਮਨੁੱਖੀ ਆਭਾਮੰਡਲ ਕਈ ਪ੍ਰਕਾਰ ਦੇ ਆਕਾਰ ਅਤੇ ਰੰਗਾਂ ਦੇ ਸੁਮੇਲ ਤੋਂ ਬਣਿਆ ਹੁੰਦਾ ਹੈ ਜੋ ਵੱਖੋ ਵੱਖਰੀ ਊਰਜਾਵਾਂ ਏ ਨਿਰੰਤਰ ਪ੍ਰਭਾਵਿਤ ਕਰਦਾ ਰਹਿੰਦਾ ਹੈ। ਆਭਾ_ਮੰਡਲ ਦੇ ਪ੍ਰਮੁੱਖ ਰੰਗਾਂ ਵਿੱਚ ਲਾਲ, ਸੰਤਰੀ, ਗੁਲਾਬੀ, ਨੀਲਾ, ਕਾਲਾ, ਹਰਾ, ਭੁਰਾ, ਚਾਂਦੀ ਵਰਗਾ ਜਾਂ ਪੀਲਾ ਹੁੰਦਾ ਹੈ।ਆਭਾ ਮੰਡਲ ਦੇ ਵਿਭਿੰਨ ਰੰਗ ਮਨੁੱਖ ਦੀ ਵੱਖੋ_ਵੱਖਰੀ ਤਬੀਅਤ ਨਾਲ ਵਾਹ ਵਾਸਤਾ ਕਾਇਮ ਕਰਦੇ ਹਨ। ਜਿਵੇਂ ਕਿ ਹਲਕਾ ਪੀਲਾ ਰੰਗ ਸੁੱਖ ਸ਼ਾਂਤੀ ਦੇ ਨਾਲ ਆਤਮ ਅਤੇ ਅਧਿਆਤਮ ਪ੍ਰਵਿਰਤੀ ਨਾਲ ਸੰਬੰਧਿਤ ਹੁੰਦਾ ਹੈ। ਨਾਰੰਗੀ ਰੰਗ ਜੀਵਨ ਦੇ ਉਤਸ਼ਾਹ ਨਾਲ ਸੰਬੰਧ ਸਥਾਪਿਤਾ ਕਰਦਾ ਹੈ। ਲਾਲ ਰੰਗ ਭਾਵੁਕ ਸੁਭਾਅ ਅਤੇ ਸਾਹਸ ਨਾਲ ਜੁੜਿਆ ਹੋਇਆ ਹੈ। ਨੀਲਾ ਰੰਗ ਸ਼ਾਂਤੀ ਅਤੇ ਸੁਹਜਾਤਮਕਤਾ ਦਾ ਪ੍ਰਤੀਕ ਹੈ। ਕਾਲਾ ਰੰਗ ਨਾਕਾਰਾਤਮਕਤਾ ਅਤੇ ਗੂੜੇ ਹਰੇ ਰੰਗ ਦੀ ਪਰਛਾਈ ਏ ਵਿਅਕਤ ਕਰਦਾ ਹੈ। ਇਵੇਂ ਹੀ ਸਫੈਦ ਰੰਗ ਆਭਾ ਮੰਡਲ ਦੀ ਪਵਿੱਤਰਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ। ਦਾਰਸ਼ਨਿਕ ਲੋਕ ਅਕਸਰ ਸੁਝਾਵ ਦਿੰਦੇ ਹਨ ਕਿ ਸਾਏ ਆਪਣੇ ਆਲੇ ਦੁਆਲੇ ਸਫੈਦ ਰੰਗ ਦੀ ਕਲਪਨਾ ਕਰਨੀ ਚਾਹੀਦੀ ਹੈ। ਇਸ ਸੰਬੰਧ ਵਿੱਚ ਸੁਨਿਹਰੇ ਰੰਗ ਏ ਵੀ ਵਿਚਾਰ ਅਧੀਨ ਲਿਆ ਜਾ ਸਕਦਾ ਹੈ। 
ਉਪਰੋਕਤ ਇਨ੍ਹਾਂ ਸਾਰੇ ਰੰਗਾਂ ਦਾ ਸਾਕਾਰਾਤਮਕ ਊਰਜਾਵਾਂ ਏ ਸਥਾਪਿਤ ਕਰਨ ਲਈ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਆਪਣੀ ਜਿੰਦਗੀ ਏ ਅਰਥਪੂਰਣ, ਖੁਸ਼ਹਾਲ ਅਤੇ ਸਾਰਥਕ ਬਣਾਉਣ ਲਈ ਅਤੇ ਆਪਣੀਆਂ ਅੰਦਰੂਨੀ ਇੱਛਾਵਾਂ ਏ ਸੁਰ ਵਿੱਚ ਲਿਆਉਣ ਲਈ ਆਭਾ ਮੰਡਲ ਉਨੂੰਤੇ ਆਸਰਿਤ ਹੋਣਾ ਵਿਸ਼ੇਸ਼ ਗੁਣਕਾਰੀ ਹੁੰਦਾ ਹੈ। ਆਭਾ ਮੰਡਲ ਦੀ ਸਹੀ ਵਰਤੋਂ ਵਿਊਂਤ ਸਦਕਾ ਅਸੀਂ ਆਪਣੀ ਜ਼ਿੰਦਗੀ ਦਾ ਹਰ ਕੰਮ ਸਚਾਰੂ ਢੰਗ ਨਾਲ ਨੇਪਰੇ ਚੜਾ ਸਕਦੇ ਹਾਂ। ਇਹ ਸਾਡਾ ਸਮਰਿਧ ਔਰਾ ਹੀ ਹੁੰਦਾ ਹੈ ਜੋ ਸਾਡੇ ਚੇਤਨ ਅਤੇ ਅਵਚੇਤਨ ਮਾਰਗ ਏ ਸਦਾ ਮਾਰਗ_ਦਰਸ਼ਕ ਦੇ ਤੌਰ ਤੇ ਸੰਚਾਲਿਤ ਕਰਦਾ ਰਹਿੰਦਾ ਹੈ।
ਆਭਾ ਮੰਡਲ ਏ ਮਜ਼ਬੂਤ ਕਰਨ ਦੇ ਲਈ ਢੰਗ ਤਰੀਕੇ ਅਤੇ ਵਿਧੀਆਂ ਕਾਰਗਰ ਸਾਬਤ ਹੁੰਦੀਆਂ ਹਨ, ਜਿਨ੍ਹਾਂ ਵਿੱਚ ਇੱਕ ਹੈ ਸੂਰਜ ਦੀ ਰੋਸ਼ਨੀ ਵਿੱਚ ਬੈਠਣਾ। ਸੂਰਜ ਸੰਪੂਰਨ ਜੀਵਨ ਸ਼ਕਤੀ ਦਾ ਮੁੱਖ ਸ੍ਰੋਤ ਹੈ ਅਤੇ ਇਸ ਦੀ ਰੌਸ਼ਨੀ ਸਾਡੇ ਆਭਾ ਮੰਡਲ ਏ ਮਜ਼ਬੂਤ ਬਣਾਉਣ ਦੇ ਨਾਲ ਸਾਏ ਨਿਰੋਗ ਜੀਵਨ ਵੀ ਪ੍ਰਦਾਨ ਕਰਦੀ ਹੈ। ਸੂਰਜ ਦੀ ਰੌਸ਼ਨੀ ਵਿੱਚ ਲੇਟਣ ਨਾਲ ਸਾਡੇ ਆਭਾ ਮੰਡਲ ਵਿੱਚ ਸਾਕਾਰਾਤਮਕਤਾ ਆਉਂਦੀ ਹੈ। ਜਿਸ ਨਾਲ ਇੱਕ ਸਵਸਥ ਸਰੀਰ ਤਾਂ ਪ੍ਰਫੁੱਲਿਤ ਹੁੰਦਾ ਹੀ ਹੈ ਸਗੋਂ ਇੱਕ ਸਵਸਥ ਦਿਮਾਗ ਵੀ ਉਪਜਦਾ ਹੈ।
ਆਭਾ ਮੰਡਲ ਦੀ ਪਵਿੱਤਰਤਾ ਲਈ ਅੱਗਰਬੱਤੀ ਏ ਸਿਰ, ਮੂੰਹ ਅਤੇ ਸਰੀਰ ਦੇ ਸਾਹਮਣੇ ਘੁੰਮਾਉਂਦੇ ਹੋਏ ਪੈਰਾਂ ਤੱਕ ਲੈ ਕੇ ਜਾਣਾ ਚਾਹੀਦਾ ਹੈ। ਇੰਝ ਕਰਦਿਆਂ ਆਪਣੇ ਪੈਰਾਂ ਦੇ ਥੱਲੇ, ਹੱਥਾਂ ਅਤੇ ਬਾਹਾਂ ਦੇ ਆਲੇ_ਦੁਆਲੇ ਜਿੰਨ੍ਹਾਂ ਹੋ ਸਕੇ ਅੱਗਰਬੱਤੀ ਏ ਘੁਮਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਠੰਡੇ ਪਾਣੀ ਵਿੱਚ ਨਾਕਾਰਾਤਮਕਤਾ ਏ ਦੂਰ ਭਜਾਉਣ ਦੀ ਦੈਵੀ ਸ਼ਕਤੀ ਹੁੰਦੀ ਹੈ। ਇਸ ਲਈ ਸਰੀਰ ਅੰਦਰ ਖੂਨ ਦੇ ਦਬਾਅ ਏ ਠੀਕ ਕਰਨ ਲਈ ਠੰਡੇ ਪਾਣੀ ਦਾ ਇਸਤੇਮਾਲ ਬਹੁਤ ਲਾਹੇਵੰਦ ਸਿੱਧ ਹੁੰਦਾ ਹੈ। 
ਰੋਜ਼ਾਨਾਂ ਸ਼ਰੀਰਕ ਕਸਰਤ, ਹਰੀਆਂ_ਭਰੀਆਂ ਸਬਜ਼ੀਆਂ ਅਤੇ ਸੰਤੁਲਿਤ ਆਹਾਰ ਦੇ ਸੇਵਨ ਤੋਂ ਇਲਾਵਾ ਗ਼ੱਲ ਖਾਣ ਨਾਲ ਸਾਡੇ ਆਭਾ_ਮੰਡਲ ਏ ਵਿਸ਼ੇਸ਼ ਬੱਲ ਮਿਲਦਾ ਹੈ। ਇਸ ਤੋਂ ਉਲਟ ਸ਼ਰਾਬ, ਡਰੱਗਜ਼ ਅਤੇ ਤੰਬਾਕੂ ਦੇ ਸੇਵਨ ਨਾਲ ਸਾਡਾ ਆਭਾ ਮੰਡਲ ਛੋਟਾ ਅਤੇ ਸੰਕੁਚਿਤ ਹੁੰਦਾ ਹੈ। ਇਨ੍ਹਾਂ ਉਪਰੋਕਤ ਤਰੀਕੀਆਂ ਏ ਅਪਣਾ ਕੇ ਅਸੀਂ ਖੁਸ਼ ਵੀ ਰਹਿ ਸਕਦੇ ਹਾਂ ਅਤੇ ਆਪਣੇ ਆਭਾ ਮੰਡਲ ਏ ਹੀਲ ਵੀ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸ੍ਰੇਸ਼ਠ ਆਭਾ ਮੰਡਲ ਦੇ ਨਿਰਮਾਣ ਲਈ ਰੋਜ਼ਾਨਾ ਮੈਡੀਟੇਸ਼ਨ, ਮੰਤਰਾਂ ਦਾ ਚਿੰਤਨ, ਸਵਾਸਾਂ ਏ ਨਿਯੰਤਰਣ ਵਿੱਚ ਰੱਖਣਾ, ਯੋਗਾ ਕਰਕੇ ਅਤੇ ਕਿਸੇ ਦੂਰ ਦੀ ਚੀਜ਼ ਦਾ ਧਿਆਨ ਲਗਾ ਕੇ ਆਭਾ ਮੰਡਲ ਏ ਸੌਖਿਆਂ ਮਜਬੂਤ ਬਣਾਇਆ ਜਾ ਸਕਦਾ ਹੈ। ਆਭਾ ਮੰਡਲ ਦੇ ਵਿਕਾਸ ਵਿੱਚ ਕ੍ਰਿਸਟਲ ਵੀ ਬਹੁਤ ਸਹਾਈ ਸਿੱਧ ਹੁੰਦੇ ਹਨ। ਕ੍ਰਿਸਟਲ ਏ 20 ਮਿਨਟ ਹੱਥਾਂ ਵਿੱਚ ਫੜਨ ਨਾਲ ਲਗਭਗ 12 ਘੰਟੇ ਇਸ ਦਾ ਮਹਤੱਵਪੂਰਨ ਅਸਰ ਬਰਕਰਾਰ ਰਹਿੰਦਾ ਹੈ। ਕ੍ਰਿਸਟਲ ਅਸਲ ਵਿੱਚ ਰੇਡੀਏਸ਼ਨ ਏ ਫ਼ਤਮ ਕਰਨ ਵਾਸਤੇ ਅਤੇ ਨੈਗੇਟਿਵਿਟੀ ਏ ਔਰੇ ਵਿੱਚੋਂ ਦੂਰ ਰੱਖਣ ਲਈ ਵਰਤਿਆ ਜਾਂਦਾ ਹੈ। ਕ੍ਰਿਸਟਲ ਹਜ਼ਾਰਾਂ ਸਾਲਾਂ ਤੋਂ ਲੋਕਾਂ ਏ ਹੀਲ ਕਰਨ ਵਾਸਤੇ ਅਤੇ ਸੁਰੱਖਿਆ ਪ੍ਰਦਾਨ ਕਰਦੇ ਆ ਰਹੇ ਹਨ। ਆਪਣੇ ਟੇਬਲ ਅਤੇ ਫੋਨ ਦੇ ਕੋਲ ਕ੍ਰਿਸਟਲ ਰੱਖਣ ਨਾਲ ਹੋਰਨਾਂ ਦੀ ਨੈਗੇਟਿਵਿਟੀ ਤੋਂ ਅਸੀਂ ਦੂਰ ਰਹਿੰਦੇ ਹਾਂ।
ਇਹ ਵੀ ਵੇਖਣ ਵਿੱਚ ਆ ਰਿਹਾ ਹੈ ਕਿ ਜਿਹੜੀਆਂ ਰੇਡੀਏਸ਼ਨਜ਼ ਬਿਜਲੀ ਦੇ ਉਪਕਰਣਾਂ ਵਿੱਚੋਂ ਨਿਕਲਦੀਆਂ ਹਨ, ਉਹ ਸਾਡੇ ਸਰੀਰ ਦੇ ਕੁਦਰਤੀ ਚੱਕਰ ਏ ਪ੍ਰਭਾਵਿਤ ਕਰ ਸਾਡੀ ਤੰਦਰੁਸਤੀ ਤੇ ਬੁਰਾ ਅਸਰ ਪਾਉਂਦੀਆਂ ਹਨ। ਇਨ੍ਹਾਂ ਮਨੁੱਖੀ ਸਿਰਜਤ ਉਪਕਰਣਾਂ ਨਾਲ ਜ਼ਿਆਦਾ ਦੇਰ ਤੱਕ ਸੰਪਰਕ ਸਥਾਪਤ ਕਰਨ ਨਾਲ ਸਾਡੇ ਔਰੇ ਵਿੱਚ ਗੜਬੜੀ ਪੈਦਾ ਹੋਣ ਦਾ ਫ਼ਤਰਾ ਵੱਧ ਜਾਂਦਾ ਹੈ। ਸਾਏ ਆਪਣੇ ਸੌਣ ਵਾਲੇ ਕਮਰੇ ਏ ਇਨ੍ਹਾਂ ਬਿਜਲੀ ਉਪਕਰਣਾਂ ਤੋਂ ਮੁਕਤ ਰੱਖਣਾ ਚਾਹੀਦਾ ਹੈ। ਆਪਣਾ ਸੈਲ ਫੋਨ ਅਤੇ ਹੋਰ ਚਾਰਜ਼ ਹੋਣ ਵਾਲੇ ਉਤਪਾਦਕਾਂ ਏ ਆਪਣੇ ਬੈਡਰੂਮ ਤੋਂ ਦੂਰ ਰੱਖਣ ਦੀ ਵਿਸ਼ੇਸ਼ ਲੋੜ ਹੈ।
ਆਭਾ_ਮੰਡਲ ਏ ਮਜ਼ਬੂਤ ਕਰਨ ਦਾ ਸਭ ਤੋਂ ਅਸਾਨ ਅਤੇ ਕਾਰਗਰ ਤਰੀਕਾ ਰੇਕੀ ਥੈਰੇਪੀ ਵੀ ਹੈ। ਰੋਜਾਨਾ ਰੇਕੀ ਥੈਰੇਪੀ ਦੀ ਪਰੈਕਟਿਸ ਕਰਕੇ ਅਸੀਂ ਆਪਣੇ ਸਾਰੇ ਚੱਕਰਾਂ ਏ ਪੂਰੀ ਊਰਜਾ ਦਿੰਦੇ ਹਾਂ, ਜਿਸ ਨਾਲ ਸਾਡਾ ਆਭਾ ਮੰਡਲ ਸਕਾਰਾਤਮਕ ਊਰਜਾ ਨਾਲ ਭਰਪੂਰ ਹੋ ਜਾਂਦਾ ਹੈ।
ਅੰਤ ਹਲਕਾ ਸੰਗੀਤ ਸੁਣਨ ਨਾਲ, ਕ੍ਰਿਸਟਲਾਂ ਦੀ ਲਗਾਤਾਰ ਵਰਤੋਂ ਨਾਲ, ਜੜੀਆਂ_ਬੂਟੀਆਂ ਦੀ ਤਾਜਾ ਸੁਗੰਧ ਲੈਣ ਨਾਲ ਸਾਡੇ ਆਭਾ_ਮੰਡਲ ਏ ਨਿਵੇਕਲੀ ਮਜ਼ਬੂਤੀ ਅਤੇ ਤਾਜ਼ਗੀ ਮਿਲਦੀ ਹੈ। ਜਿਸ ਨਾਲ ਅਸੀਂ ਤੰਦਰੁਸਤ ਤਾਂ ਹੁੰਦੇ ਹੀ ਹਾਂ ਸਗੋ ਨਕਾਰਾਤਮਕਤਾ ਏ ਆਪਣੇ ਤੋਂ ਦੂਰ ਰੱਖ ਆਪਣੀ ਜਿੰਦਗੀ ਏ ਹੋਰ ਬੇਹਤਰ ਵੀ ਬਣਾਉਂਦੇ ਹਾਂ।

Related Posts
Recent Posts


Quick Links
Contact us
Request a Callback10-BN, Dhillon Marg, Model Town, Patiala
+91 91151-13713,94632-94353
reikibunch@gmail.comEnter Your contact info &  we will call you back
Copyright © Reiki Healing Clinic, all right reserve

Couner Visit :