Home / AReiki Updates
Energy is Everything - its the
essence of life !ਅੰਡਾਕਾਰ ਚਿਹਰਾ

ਅੰਡਾਕਾਰ ਚਿਹਰਾ


ਸਦੀਆਂ ਤੋਂ ਅੰਡਾਕਾਰ ਚਿਹਰਾ ਚਿੱਤਰਕਾਰਾਂ ਅਤੇ ਸ਼ਿਲਪਕਾਰਾਂ ਦੀ ਪਹਿਲੀ ਪਸੰਦ ਰਿਹਾ ਹੈ। ਸੁੰਦਰਤਾ ਅਤੇ ਕਲਾ ਦੀ ਨਜ਼ਰ ਨਾਲ ਇਹ ਆਕਾਰ ਸਭ ਤੋਂ ਜਿਆਦਾ ਪਸੰਦ ਕੀਤਾ ਜਾਂਦਾ ਹੈ। ਅੰਡਾਕਾਰ ਚਿਹਰੇ ਵਾਲੇ ਇਨਸਾਨਾਂ ਵਿੱਚ ਵਾਯੂ ਤੱਤ ਦੀ ਪ੍ਰਧਾਨਤਾ ਰਹਿੰਦੀ ਹੈ, ਉਹ ਜਜ਼ਬਾਤੀ ਅਤੇ ਕੋਮਲ ਸੁਭਾਅ ਦੇ ਹੁੰਦੇ ਹਨ। ਜਿਸ ਦੇ ਕਾਰਣ ਉਹਨਾਂ ਦੇ ਸੁਭਾਅ ਵਿੱਚ ਹੀ ਉਨੂੰਚਾ ਉਨੂੰਠਣ ਦੀ ਪ੍ਰਬਲ ਇੱਛਾ ਮੌਜੂਦ ਰਹਿੰਦੀ ਹੈ। ਅੰਡਾਕਾਰ ਚਿਹਰੇ ਵਾਲੇ ਇਨਸਾਨ ਆਕਰਸ਼ਕ ਨਾਸਿਕਾ_ਨਕਸ਼ ਵਾਲੇ, ਮਨਮੋਹਕ ਵਿਅਕਤੀਤਵ ਦੇ ਸੁਵਾਮੀ ਹੁੰਦੇ ਹਨ। ਉਹਨਾਂ ਦਾ ਸਰੀਰ ਸੰਤੁਲਿਤ ਅਤੇ ਕੱਦ ਮੱਧਮ ਆਕਾਰ ਦਾ ਹੁੰਦਾ ਹੈ। ਅਜਿਹਾ ਲਗਦਾ ਹੈ ਕਿ ਰੱਬ ਨੇ ਬੜੀ ਫੁਰਸਤ ਵਿੱਚ ਸੋਚ ਸਮਝ ਕੇ ਇਹਨਾਂ ਦੀ ਰਚਨਾ ਕੀਤੀ ਹੈ। ਇਹਨਾਂ ਦਾ ਪੂਰਾ ਸਰੀਰ ਸੰਤੁਲਿਤ, ਸੁਗੱੜ  ਅਤੇ ਸੁਚੱਜਾ ਹੁੰਦਾ ਹੈ। ਅੰਡਾਕਾਰ ਚਿਹਰੇ ਦੋ ਪ੍ਰਕਾਰ ਦੇ ਹੁੰਦੇ ਹਨ:ਸਕਾਰਾਤਮਕ ਅੰਡਾਕਾਰ ਚਿਹਰਾ 
ਸਕਾਰਾਤਮਕ ਅੰਡਾਕਾਰ ਚਿਹਰਾ ਉਨੂੰਤੋਂ ਦੀ ਮਤਲਬ ਮਾਨਸਿਕ ਖੇਤਰ ਵਿੱਚ ਖਿਲੜਵਾਂ ਅਤੇ ਚੌੜਾ ਹੁੰਦਾ ਹੈ। ਇਹਨਾਂ ਏ ਸਮਾਜ ਦੇ ਦੂਜੇ ਲੋਕਾਂ ਦਾ ਸਹਿਯੋਗ ਮਿਲਦਾ ਹੈ। ਜੀਵਨ ਦੇ ਹਰ ਪਲ ਦਾ ਸਦਉਪਯੋਗ ਕਰਨਾ ਇਹਨਾਂ ਏ ਆਉਂਦਾ ਹੈ, ਪਰ ਮਨ ਦੀ ਮੌਜ ਵਿੱਚ ਆ ਕੇ ਇਹ ਕਦੇ ਕਦੇ ਆਲਸ ਅਤੇ ਫਸਾਦ ਵਿੱਚ ਵੀ ਪੈ ਜਾਂਦੇ ਹਨ। ਇਹਨਾਂ ਦੇ ਮਨ ਵਿੱਚ ਸ਼ਾਂਤੀ ਦੀ ਚਾਹ ਅਤੇ ਆਨੰਦ ਦੀ ਖੋਜ ਦੀ ਇੱਛਾ ਹਮੇਸ਼ਾ ਬਣੀ ਰਹਿੰਦੀ ਹੈ। ਅਜਿਹੇ ਵਿਅਕਤੀ ਉਤਸਾਹੀ, ਚੰਚਲ ਸੁਭਾਅ ਵਾਲੇ, ਵਿਹਾਰਕੁਸ਼ਲ ਅਤੇ ਮਿੱਠਾ ਬੋਲਦੇ ਹਨ। ਇਹ ਆਪਣੇ ਵਿਹਾਰ ਨਾਲ ਦੂਜਿਆਂ ਦੇ ਮਨ ਵਿੱਚ ਆਪਣੀ ਜਗ੍ਹਾ ਬਣਾ ਲੈਂਦੇ ਹਨ। ਅਜਿਹੇ ਵਿਅਕਤੀ ਸੁਭਾਅ ਤੋਂ ਸੁੰਦਰਤਾ ਦੇ ਪ੍ਰੇਮੀ ਅਤੇ ਸ਼ਰਮੀਲੇ ਹੁੰਦੇ ਹਨ। ਇਹਨਾਂ ਏ ਲਲੀਤ ਕਲਾਵਾਂ, ਸੰਗੀਤ, ਚਿੱਤਰਕਾਰੀ, ਨਾਟਕ, ਫੋਟੋਗ੍ਰਾਫੀ, ਕੁਦਰਤੀ_ਪ੍ਰੇਮ ਅਤੇ ਘੁੰਮਣ ਦਾ ਸ਼ੌਕ ਹੁੰਦਾ ਹੈ। ਕੁੱਦਰਤ ਦੇ ਵਿਹੜੇ ਵਿੱਚ ਪਹੁੰਚ ਕੇ ਇਹਨਾਂ ਦੇ ਦਿਲ ਵਿੱਚ ਆਨੰਦ ਦੀਆਂ ਲਹਿਰਾਂ ਉਨੂੰਠਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਉਹ ਕੁੱਦਰਤ ਦੇ ਵਿੱਚ ਰਹਿਣਾ ਹੀ ਪਸੰਦ ਕਰਦੇ ਹਨ। ਆਪਣੇ ਵਿਅਕਤੀਗਤ ਜੀਵਨ, ਰਹਿਣ_ਸਹਿਣ, ਸਜਣਾ_ਸਜਾਉਣਾ ਅਤੇ ਵਿਵਸਥਾ ਆਦਿ ਵਿੱਚ ਇਹ ਕਲਾਤਮਕ ਨਜ਼ਰ ਰੱਖਦੇ ਹਨ ਅਤੇ ਹਮੇਸ਼ਾ ਆਪਣੀ ਕਲਾ ਪਸੰਦ ਦਰਸਾਉਂਦੇ ਹਨ। ਕਠੋਰ ਗੱਲ ਕਹਿ ਕੇ ਕਿਸੇ ਦਾ ਮਨ ਏ ਦੁਖਾਉਣਾ ਇਹਨਾ ਏ ਪਸੰਦ ਨਹੀਂ ਹੁੰਦਾ।
ਅਜਿਹੇ ਵਿਅਕਤੀ ਵਿਪਰੀਤ ਸੈਕਸ ਦੇ ਪ੍ਰਤਿ ਬਹੁਤ ਅਸਾਨੀ ਨਾਲ ਆਕਰਸ਼ਿਤ ਹੋ ਜਾਂਦੇ ਹਨ। ਕਲਾ ਅਤੇ ਸੁੰਦਰਤਾ ਦੇ ਪ੍ਰਤੀ ਗਹਿਰੀ ਦਿਲਚਸਪੀ ਹੋਣ ਕਾਰਣ ਅਜਿਹੇ ਵਿਅਕਤੀ ਦੂਜੇ ਦੇ ਪ੍ਰਭਾਵ ਵਿੱਚ ਆ ਜਾਂਦੇ ਹਨ ਅਤੇ ਕਈ ਵਾਰ ਪ੍ਰੇਮ ਦੇ ਨਾਮ ਤੇ ਧੌਖਾ ਵੀ ਖਾਂਦੇ ਹਨ ਜਾਂ ਦੂਜਿਆਂ ਏ ਧੌਖਾ ਦਿੰਦੇ ਹਨ। ਸੁਭਾਅ ਵਿੱਚ ਚੰਚਲ, ਤੁਨਕਮਿਜ਼ਾਜ ਅਤੇ ਚੁਲਬੁਲੇ ਹੋਣ ਕਾਰਣ ਆਪਣੇ ਉਦੇਸ਼ ਦੇ ਪ੍ਰਤੀ ਲਾਪਰਵਾਹੀ ਵਰਤਦੇ ਹਨ, ਜਿਸ ਨਾਲ ਇਹਨਾਂ ਏ ਜਰੂਰੀ ਸਗ਼ਲਤਾ ਨਹੀਂ ਮਿਲਦੀ। ਜਦੋਂ ਕਿ ਇਹਨਾਂ ਦੀਆਂ ਯੋਜਨਾਵਾਂ ਬਹੁਤ ਜਿਆਦਾ ਹੁੰਦੀਆਂ ਹਨ, ਫਿਰ ਵੀ ਪਕੜ ਓਨੀ ਜਿਆਦਾ ਨਹੀਂ ਹੁੰਦੀ। ਜਿਸ ਦੇ ਕਾਰਣ ਯੋਜਨਾਵਾਂ ਸਿਰਫ ਦਿਮਾਗ ਵਿੱਚ ਬਣਦੀ_ਬਿਗੜਦੀ ਰਹਿੰਦੀ ਹੈ। ਵਾਯੂ ਤੱਤ ਦੀ ਪ੍ਰਧਾਨਤਾ ਹੋਣ ਕਾਰਣ ਅਜਿਹੇ ਵਿਅਕਤੀ ਅਕਸਰ ਅਸਥਿਰਮਨ ਵਾਲੇ ਹੁੰਦੇ ਹਨ, ਉਹਨਾਂ ਦੀ ਸੰਕਲਪ ਸ਼ਕਤੀ ਕਮਜੋਰ ਹੁੰਦੀ ਹੈ। ਉਹ ਆਪਣੇ ਵਚਨ ਤੇ ਖਰੇ ਨਹੀਂ ਉਤਰਦੇ, ਦਿਲ ਦੇ ਵਿਚਾਰ ਅਕਸਰ ਬਦਲਦੇ ਰਹਿੰਦੇ ਹਨ।
ਜੇ ਅੰਡਾਕਾਰ ਚਿਹਰਾ ਜਿਆਦਾ ਲੰਬਾ ਹੋਵੇ ਤਾਂ ਮਨੁੱਖ ਵਿੱਚ ਮਾਨਸਿਕ ਸੰਤੁਲਣ ਵੱਧਦਾ ਹੈ। ਲੰਬੇ ਗੋਲਾਕਾਰ ਚਿਹਰੇ ਵਾਲੇ ਵਿਅਕਤੀ ਆਦਰਸ਼ਪ੍ਰੇਮੀ, ਸੰਕਲਪ ਸ਼ਕਤੀਸੰਪਣ ਅਤੇ ਆਪਣੀ ਯੋਜਨਾਵਾਂ ਏ ਕੰਮ ਦਾ ਰੂਪ ਦੇਣ ਵਿੱਚ ਸਗ਼ਲ ਹੁੰਦੇ ਹਨ। ਅਜਿਹੇ ਵਿਅਕਤੀ ਜੀਵਨ ਵਿੱਚ ਅਨੇਕਾਂ ਖੇਤਰਾਂ ਵਿੱਚ ਮੰਨੀਆਂ ਹੋਈਆਂ ਸਗ਼ਲਤਾਵਾਂ ਪ੍ਰਾਪਤ ਕਰਦੇ ਹਨ ਅਤੇ ਸਾਰੇ ਸੰਸਾਰਿਕ ਸੁਖ_ਸੁਵਿਧਾਵਾਂ ਦਾ ਉਪਭੋਗ ਵੀ ਕਰਦੇ ਹਨ। ਪਰ ਜਿਆਦਾ ਸਿਕੁੜਿਆ ਹੋਇਆ ਅੰਡਾਕਾਰ ਚਿਹਰਾ ਵਿਰਤਾਕਾਰ ਚਿਹਰੇ ਦੇ ਗੁਣਾਂ ਏ ਧਾਰਣ ਕਰ ਲੈਂਦਾ ਹੈ ਅਤੇ ਵਿਅਕਤੀ ਦੇ ਮਾਨਸਿਕ ਸ਼ਕਤੀਆਂ ਦੀ ਕਮੀ ਦਾ ਸੰਕੇਤ ਦਿੰਦਾ ਹੈ। ਜੇ ਅੰਡਾਕਾਰ ਚਿਹਰਾ ਜਿਆਦਾ ਲੰਬਾ ਹੋਵੇ ਤਾਂ ਵਿਅਕਤੀ ਦੂਜਿਆਂ ਏ ਆਪਣੀ ਸੁੰਦਰਤਾ ਦੇ ਜਾਲ ਵਿੱਚ ਫੱਸਾ ਕੇ ਉਸਦੀ ਧਨ_ ਦੌਲਤ ਏ ਠੱਗ ਲੈਂਦਾ ਹੈ ਅਤੇ ਫਿਰ ਬਾਅਦ ਵਿੱਚ ਉਸ ਏ ਛੱਡ ਦਿੰਦਾ ਹੈ। ਅਜਿਹੇ ਵਿਅਕਤੀ ਜਜ਼ਬਾਤੀ ਕਰਨ ਵਿੱਚ ਬੜੇ ਤੇਜ ਹੁੰਦੇ ਹਨ ਅਤੇ ਕਿਸੇ ਵੀ ਤਰ੍ਹਾਂ ਨਾਲ ਧਨਵਾਨ ਹੋਣਾ ਚਾਹੁੰਦੇ ਹਨ ਜਾਂ ਕਿਸੇ ਦੇ ਲਾਭ ਦੀ ਪਦਵੀ ਏ ਪ੍ਰਾਪਤ ਕਰਨਾ ਚਾਹੁੰਦੇ ਹਨ। ਅਜਿਹੇ ਵਿਅਕਤੀਆਂ ਵਿੱਚ ਨੈਤਿਕ ਚਰਿੱਤਰ ਦੀ ਕਮੀ ਹੁੰਦੀ ਹੈ, ਉਹ ਆਪਣੀ ਇੱਛਾਵਾਂ, ਵਾਸਨਾਵਾਂ, ਅਤੇ ਉਦੇਸ਼ਾਂ ਦੇ ਦਾਸ ਹੁੰਦੇ ਹਨ। ਉਹ ਸਮਾਜ ਦੇ ਨਿਯਮਾਂ ਅਤੇ ਮਰਯਾਦਾਵਾਂ ਦੇ ਪ੍ਰਤੀ ਉਦਾਸ ਹੁੰਦੇ ਹਨ। ਉਹਨਾਂ ਦਾ ਜੀਵਨ ਹਮੇਸ਼ਾ ਹੀ ਕਿਸੀ ਨਾ ਕਿਸੀ ਮੁਸੀਬਤ ਵਿੱਚ ਫੱਸਿਆ ਹੁੰਦਾ ਹੈ, ਜਿਸ ਤੋਂ ਉਹ ਚਾਹ ਕੇ ਵੀ ਬਾਹਰ ਨਹੀਂ ਨਿਕਲ ਸਕਦੇ।
ਨਕਾਰਾਤਮਕ ਅੰਡਾਕਾਰ ਚਿਹਰਾ ਨਕਾਰਾਤਮਕ ਅੰਡਾਕਾਰ ਚਿਹਰੇ ਵਾਲੇ ਵਿਅਕਤੀਆਂ ਦੇ ਗੁਣ, ਸੁਭਾਅ ਅਤੇ ਸ਼ਾਰੀਰਕ ਬਣਾਵਟ ਦੀ ਵਿਸ਼ੇਸ਼ਤਾਵਾਂ ਸਕਾਰਾਤਮਕ ਚਿਹਰੇ ਵਾਲੇ ਵਿਅਕਤੀਆਂ ਤੋਂ ਬਿਲਕੁਲ ਉਲਟ ਹੁੰਦੀਆਂ ਹਨ। ਨਕਾਰਾਤਮਕ ਅੰਡਾਕਾਰ ਚਿਹਰਾ ਜੈਵਿਕ ਖੇਤਰ ਵਿੱਚ ਖਿਲੜਵਾਂ ਅਤੇ ਮਾਨਸਿਕ ਖੇਤਰ ਵਿੱਚ ਸਿਕੁੜਿਆ ਹੋਇਆ ਹੁੰਦਾ ਹੈ। ਇਸ ਲਈ ਜੈਵਿਕ ਬੁਰਾਈਆਂ_ਕਾਮਵਾਸਨਾ, ਗੁੱਸਾ, ਹਿੰਸਾ, ਲਾਲਚ, ਅਤਿ ਭੋਜਨ ਅਤੇ ਨੈਤਿਕਤਾ ਦੀ ਕਮੀ ਆਦਿ ਪ੍ਰਵਿਰਤੀਆਂ ਪ੍ਰਬਲ ਹੋ ਜਾਂਦੀਆਂ ਹਨ ਅਤੇ ਮਾਨਸਿਕ ਸ਼ਕਤੀ ਦੀ ਕਮੀ ਹੋਣ ਨਾਲ ਵਿਅਕਤੀ ਦੀ ਆਪਣੀ ਬੁਰੀਆਂ ਆਦਤਾਂ ਏ ਕੰਟਰੋਲ ਕਰਨ ਵਿੱਚ ਅਸਗ਼ਲ ਰਹਿੰਦਾ ਹੈ, ਉਹ ਸਮਾਜ ਵਿੱਚ ਬਦਨਾਮ ਹੋ ਕੇ ਸਾਰਿਆਂ ਦੀ ਉਲੰਘਣਾ ਦਾ ਸ਼ਿਕਾਰ ਬਣਦਾ ਹੈ। ਜੈਵਿਕ ਖੇਤਰ ਵਿੱਚ ਅਤਿਵਿਕਸਿਤ ਹੋਣ ਨਾਲ ਵਿਅਕਤੀ ਦਾ ਸਰੀਰ ਬੇਢੰਗਾ ਅਤੇ ਬੇਢੱਬਾ ਹੁੰਦਾ ਹੈ।

Related Posts
Recent Posts


Quick Links
Contact us
Request a Callback10-BN, Dhillon Marg, Model Town, Patiala
+91 91151-13713,94632-94353
reikibunch@gmail.comEnter Your contact info &  we will call you back
Copyright © Reiki Healing Clinic, all right reserve

Couner Visit :