Home / AReiki Updates
Energy is Everything - its the
essence of life !ਹੱਥ ਦੀ ਪ੍ਰਿਖਿਆ

ਹੱਥ ਦੀ ਪ੍ਰਿਖਿਆ


ਅੱਜ ਮੈਂ ਆਪਣੇ ਪਿਆਰੇ ਪਾਠਕਾਂ ਏ ਛੋਟੇ, ਵੱਡੇ ਹੱਥਾਂ ਬਾਰੇ ਅਤੇ ਉਂਗਲਾਂ ਦੀ ਲੰਬਾਈ, ਮੋਟਾਈ ਬਾਰੇ ਜਾਣੂ ਕਰਵਾਇਆ ਸੀ। ਹੁਣ ਮੈਂ ਹੱਥਾਂ ਦੀਆਂ ਰੇਖਾਂਵਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਸਭ ਤੋਂ ਪਹਿਲਾਂ ਮੈਂ ਆਪਣੇ ਪਾਠਕਾਂ ਏ ਇਸ ਗੱਲ ਤੋਂ ਜਾਣ ੂਕਰਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਦੋ ਵਿਅਕਤੀਆਂ ਦਾ ਸੁਭਾਅ ਇੱਕ ਸਮਾਨ ਨਹੀਂ ਹੁੰਦਾ, ਉਸੇ ਤਰ੍ਹਾਂ ਦੋ ਹੱਥ ਵੀ ਇੱਕ ਜਿਹੇ ਨਹੀਂ ਹੁੰਦੇ। ਹੱਥਾਂ ਏ ਪੜ੍ਹਣ ਦਾ ਅਰਥ ਹੈ ਕੁਦਰਤ ਏ ਪੜ੍ਹਣਾ। ਹੱਥਾਂ ਏ ਪੜਣਾ ਜਿੰਨਾ ਅਸਾਨ ਹੈ, ਉਸ ਤੋਂ ਜ਼ਿਆਦਾ ਆਕਰਸ਼ਕ ਹੋਰ ਕੁਝ ਵੀ ਨਹੀਂ। ਇਸ ਵਿਸ਼ੇ ਦੇ ਪ੍ਰਤੀ ਇਨਸਾਗ਼ ਕਰਦੇ ਹੋਏ ਮੈਂ ਆਪਣੇ ਪਾਠਕਾਂ ਏ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਹ ਵਿਗਿਆਨ ਬਹੁਤ ਅਸਾਨ ਹੈ। ਹੱਥ ਦੀ ਹਰ ਰੇਖਾ ਦਾ ਅਰਥ ਆਪਣਾ ਹੁੰਦਾ ਹੈ। ਜਿਸਦਾ ਕਾਰਣ ਹੱਥਾਂ ਦੀ ਬਣਾਵਟ ਹੁੰਦੀ ਹੈ। ਉਦਾਹਰਣ ਦੇ ਲਈ ਕਿਸੇ ਵਰਗਾਕਾਰ ਹੱਥ ਤੇ ਢਲਵਾਂ ਮਸਤਿਸ਼ਕ ਰੇਖਾ ਦਾ ਜੋ ਅਰਥ ਹੁੰਦਾ ਹੈ, ਉਹ ਕਿਸੇ ਨੁਕੀਲੇ ਜਾਂ ਦਾਰਸ਼ਨਿਕ ਹੱਕ ਤੋਂ ਭਿੰਨ ਹੋ ਜਾਵੇਗਾ। ਇਸ ਅੰਕ ਵਿੱਚ ਮੈਂ ਸਿਰਗ਼ ਇਸ ਗੱਲ ਦਾ ਧਿਆਨ ਰੱਖਣਾ ਚਾਹੁੰਦਾ ਹਾਂ ਕਿ ਮੇਰਾ ਇਹ ਆਰਟੀਕਲ ਸਿਰਫ ਮਨੋਰੰਜਨ ਦਾ ਸਾਧਕ ਹੀ ਨਾ ਬਣੇ ਬਲਕਿ ਉਪਯੋਗੀ ਵੀ ਸਿੱਧ ਹੋਵੇ। ਇਸ ਸੰਬੰਧ ਵਿੱਚ ਮੇਰੀ ਇਹ ਕੋਸ਼ਿਸ਼ ਹੈ ਕਿ ਇਸ ਵਿਸ਼ੇ ਦੇ ਸੰਬੰਧ ਵਿੱਚ ਛੋਟੀ ਤੋਂ ਛੋਟੀ ਗੱਲ ਬਿਲਕੁਲ ਸਪਸ਼ਟ ਹੋ ਜਾਵੇ। ਜਦੋਂ ਕਿ ਇਸ ਪ੍ਰਕਾਰ ਦੇ ਵਿਸ਼ੇ ਵਿੱਚ ਛੋਟੀ ਤੋਂ ਛੋਟੀ ਗੱਲ ਏ ਸਪਸ਼ਟ ਕਰਨਾ ਬਹੁਤ ਹੀ ਮੁਸ਼ਕਲ ਹੈ, ਫਿਰ ਵੀ ਮੇਰੀ ਕੋਸ਼ਿਸ਼ ਇਹੀ ਰਹੇਗੀ ਕਿ ਹਰ ਗੱਲ ਪੂਰਣ ਰੂਪ ਵਿੱਚ ਸਪਸ਼ਟ ਹੋ ਜਾਵੇ।
ਇੱਕ ਹੋਰ ਮਹੱਤਵਪੂਰਣ ਗੱਲ ਜਿਸ ਏ ਧਿਆਨ ਵਿੱਚ ਰੱਖਣਾ ਬਹੁਤ ਜਰੂਰੀ ਹੈ, ਓਹ ਇਹ ਕਿ ਇਸ ਵਿਸ਼ੇ ਦੇ ਬਾਰੇ ਵਿੱਚ ਅਲਗ ਅਲਗ ਵਿਚਾਰ ਹਨ, ਜਿਨ੍ਹਾਂ ਦਾ ਅਕਸਰ ਇਸ ਵਿਗਿਆਨ ਦੇ ਵਿਰੁਧ ਬਹਿਸ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਸਾਏ ਇਹ ਯਾਦ ਰੱਖਣਾ ਹੋਵੇਗਾ ਕਿ ਜੇ ਅਸੀਂ ਕਿਸੇ ਵਿਸ਼ੇ ਦੇ ਸੰਬੰਧਤ ਸੱਚਾਈ ਤੱਕ ਪਹੁੰਚਣਾ ਚਾਹੁੰਦੇ ਹਾਂ ਤਾਂ ਉਸ ਨਾਲ ਸੰਬੰਧਤ ਅਨੇਕ ਵਿਚਾਰਾਂ ਦਾ ਵਿਹਾਰਿਕ ਰੂਪ ਨਾਲ ਨਿਰਖਣ_ਪਰਿਖਣ ਕਰਨਾ ਪਵੇਗਾ ਅਤੇ ਤਾਂ ਹੀ ਅਨੇਕ ਲੋਕਾਂ ਦਾ ਕਿਸੇ ਇੱਕ ਫੈਸਲੇ ਤੇ ਪਹੁੰਚਣ ਦੇ ਲਈ ਜੋ ਵਿਚਾਰ ਬਣੇਗਾ, ਉਸ ਤੇ ਸਹਿਮਤੀ ਹੋ ਸਕੇਗੀ।
ਇਸ ਸੰਬੰਧ ਵਿੱਚ ਇਸ ਤੋਂ ਵੱਧ ਕੇ ਕੀ ਨਤੀਜੇ ਹੋ ਸਕਦੇ ਹਨ ਕਿ ਅੱਜ ਤੱਕ ਨਾ ਤਾਂ ਧਰਮ ਦੇ ਖੇਤਰ ਵਿੱਚ ਅਤੇ ਨਾ ਹੀ ਵਿਗਿਆਨ ਦੇ ਖੇਤਰ ਵਿੱਚ ਹੀ ਕਦੇ ਇੱਕ ਵਿਚਾਰ ਹੋਇਆ ਹੈ ਤੇ ਨਾ ਹੀ ਹੋਵੇਗਾ। ਇਸ ਬਾਰੇ ਵਿਚਾਰਾਂ ਦੀ ਜਿੰਨੀ ਸੋਚ ਵੱਖ ਵੱਖ ਚਿਕਿਤਸਾ ਸ਼ਾਸਤਰਾਂ ਵਿੱਚ ਹੈ, ਉਸ ਤੋਂ ਜ਼ਿਆਦਾ ਹੋਰ ਕਿਸੇ ਵੀ ਸੰਗਠਨ ਵਿੱਚ ਨਹੀਂ ਪਾਈ ਜਾਂਦੀ। ਇਸ ਲਈ ਮੈਂ ਇੱਥੇ ਇੱਕ ਲਾਈਨ ਕਹਿਣਾ ਚਾਹੁੰਦਾ ਹਾਂ ਕਿ ਸਾਏ ਕਿਸੇ ਵੀ ਵਿਸ਼ੇ ਦੇ ਅਧਿਐਨ ਕਰਦੇ ਸਮੇਂ ਉਸ ਗਿਆਨ ਏ ਜਰੂਰ ਗ੍ਰਹਿਣ ਕਰ ਲੈਣਾ ਚਾਹੀਦਾ ਹੈ, ਜਿਸ ਏ ਸਹੀ ਮੰਨਣ ਦੇ ਲਈ ਸਾਡੇ ਕੋਲ ਸਭ ਤੋਂ ਵੱਧ ਕਾਰਣ ਹੋਣ। ਇਸ ਪ੍ਰਕਾਰ ਅਸੀਂ ਉਸ ਵਿਅਕਤੀ ਤੋਂ ਕਿਤੇ ਜ਼ਿਆਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ ਜੋ ਹਰ ਗਿਆਨੀ ਦੇ ਪ੍ਰਤੀ ਸ਼ਰਧਾ ਰੱਖਦਾ ਹੋਇਆ ਨਿਰੰਤਰ ਕਿਸੇ ਘੁੰਮਕੜ ਦੀ ਤਰ੍ਹਾਂ ਇਥੇ ਤੋਂ ਉਥੇ ਭਟਕਦਾ ਰਹਿੰਦਾ ਹੈ।
ਇਸ ਤਰ੍ਹਾਂ ਮੇਰੇ ਅਧਿਐਨ ਦੀ ਇਹ ਵਿਸ਼ੇਸ਼ਤਾ ਜ਼ਿਆਦਾ ਅਸਾਨ ਅਤੇ ਬਹਿਸ ਵਾਲੀ ਸਿੱਧ ਹੁੰਦੀ ਹੈ। ਉਦਾਹਰਣ ਦੇ ਲਈ ਮੈਂ ਜੀਵਨ ਰੇਖਾ ਏ ਜੀਵਨ ਦੀਆਂ ਸਾਰੇ ਵਿਸ਼ੇਆਂ ਨਾਲ ਸਬੰਧਤ ਮੰਨਦਾ ਹਾਂ। ਜਿਵੇਂ ਜੀਵਨਕਾਲ ਜਾਂ ਦੇਸ਼ ਜਾਂ ਵਾਤਾਵਰਣ ਵਿੱਚ ਕਿਸੇ ਪ੍ਰਕਾਰ ਦੇ ਪਰਿਵਰਤਨ ਏ ਮੈਂ ਆਪਣੇ ਮਸਤਿਸ਼ਕ ਦੀ ਰੇਖਾ ਨਾਲ ਸੰਬਧਤ ਮੰਣਦਾ ਹਾਂ, ਜੋ ਕਿਸੇ ਵੀ ਕਾਰਣ ਨਾਲ ਮਨ ਨਾਲ ਸਬੰਧਤ ਹੈ ਜਾਂ ਉਸ ਤੋਂ ਪ੍ਰਭਾਵਿਤ ਕਰਦਾ ਹੈ। ਮੇਰੀ ਇਹ ਯੋਜਨਾ ਸਰਲ ਅਤੇ ਸਟੀਕ ਹੈ ਅਤੇ ਉਨ੍ਹਾਂ ਅਨੇਕ ਵਿਦਵਾਨਾਂ ਦੇ ਵਿਚਾਰਾਂ ਦੇ ਮੁਤਾਬਕ ਵੀ ਹੈ। ਜਿਨ੍ਹਾਂ ਦੇ ਵਿਚਾਰਾਂ ਦਾ ਮੈਂ ਆਦਰ ਕਰਦਾ ਹਾਂ। ਕੋਈ ਘਟਨਾ ਕਦੋਂ ਹੋ ਸਕਦੀ ਹੈ, ਇਸਦਾ ਨਿਸ਼ਚੈ ਕਰਨ ਦੇ ਲਈ ਮੈਂ ਪ੍ਰਚਲਿਤ ਨਿਯਮਾਂ ਦਾ ਵਿਰੋਧੀ ਹਾਂ, ਕਿਉਂਕਿ ਮੈਂ ਉਸ ਸਿੱਧਾਂਤ ਏ ਮੰਨਣ ਵਾਲਾ ਹਾਂ, ਜਿਸਦੇ ਬਾਰੇ ਇਹ ਪ੍ਰਸਿੱਧ ਹੈ ਕਿ ਉਹ ਦਿਲਚਸਪ ਵੀ ਹੈ ਅਤੇ ਅਸਰਕਾਰਕ ਵੀ। ਕੁੱਦਰਤੀ ਨਿਯਮਾਂ ਦੇ ਅਨੁਸਾਰ ਜੀਵਨ ਏ ਸੱਤ ਭਾਗਾਂ ਵਿੱਚ ਵੰਡਿਆ ਗਿਆ ਹੈ।
ਹੱਥ ਦੀਆਂ ਰੇਖਾਵਾਂ
ਹੱਥ ਤੇ ਸੱਤ ਪ੍ਰਮੁੱਖ ਰੇਖਾਵਾਂ ਹੁੰਦੀਆਂ ਹਨ ਅਤੇ ਸੱਤ ਹੀ ਗੌਣ ਰੇਖਾਵਾਂ ਵੀ ਹੁੰਦੀਆਂ ਹਨ। ਹੱਥ ਦੀ ਪ੍ਰਮੁੱਖ ਰੇਖਾਵਾਂ ਇਸ ਪ੍ਰਕਾਰ ਹਨ।
1. ਜੀਵਨ ਰੇਖਾ : ਜੋ ਸ਼ੁਕਰ ਪਰਵਤ ਦੇ ਖੇਤਰ ਏ ਘੇਰੇ ਰਹਿੰਦੀ ਹੈ।
2. ਮਸਤਿਸ਼ਕ ਰੇਖਾ : ਜੋ ਹੱਥ ਦੇ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਹੁੰਦੀ ਹੈ।
3. ਦਿਲ ਰੇਖਾ : ਜੋ ਮਸਤਿਸ਼ਕ ਰੇਖਾ ਦੇ ਸਮਾਨਅੰਤਰ ਹੀ ਉਂਗਲੀਆਂ ਦੇ ਮੂਲ ਸਥਾਨ ਦੇ ਨਿਚੇ ਹੁੰਦੀ ਹੈ।
4. ਸ਼ੁਕਰ ਮੁਦ੍ਰਿਕਾ : ਜੋ ਜਿਆਦਾਤਰ ਦਿਲ ਰੇਖਾ ਤੋਂ ਉਨੂੰਪਰ ਸੂਰਜ ਅਤੇ ਸ਼ਨੀ ਪਰਵਤ ਦੇ ਖੇਤਰ ਏ ਘੇਰੇ ਹੋਏ ਹੁੰਦੀ ਹੈ।
5. ਸਵਾਸਥ ਰੇਖਾ : ਜੋ ਬੁੱਧ ਪਰਵਤ ਖੇਤਰ ਤੋਂ ਸ਼ੁਰੂਹੋ ਕੇ ਹੱਥ ਵਿੱਚ ਨਿੱਚਲੇ ਪਾਸੇ ਏ ਜਾਂਦੀ ਹੈ।
6. ਸੂਰਜ ਰੇਖਾ : ਜੋ ਮੰਗਲ ਪਰਵਤ ਖੇਤਰ ਦੇ ਉਨੂੰਪਰ ਉਨੂੰਠਦੀ ਹੋਈ ਹੱਥਾਂ ਦੇ ਵਿੱਚੋਂ ਦੀ ਹੁੰਦੀ ਹੋਈ ਸੂਰਜ ਪਰਵਤ ਖੇਤਰ ਦੀ ਤਰਗ਼ ਜਾਂਦੀ ਹੈ।
7. ਕਿਸਮਤ ਰੇਖਾ : ਜੋ ਹਥੇਲੀ ਦੇ ਬਿਲਕੁਲ ਵਿੱਚ ਹੁੰਦੀ ਹੈ ਅਤੇ ਮਣਿਬੰਧ ਤੋਂ ਸ਼ੁਰੂਹੋ ਕੇ ਸ਼ਨੀ ਪਰਵਤ ਖੇਤਰ ਦੀ ਤਰਫ ਏ ਜਾਂਦੀ ਹੈ।
ਹੱਥ ਦੀ ਸੱਤ ਗੌਣ ਰੇਖਾਵਾਂ ਇਸ ਪ੍ਰਕਾਰ ਹਨ।
1 ਮੰਗਲ ਰੇਖਾ : ਜੋ ਮੰਗਲ ਪਰਵਤ ਤੋਂ ਸ਼ੁਰੂਹੋ ਕੇ ਜੀਵਨ ਰੇਖਾ ਦੇ ਪਾਸੇ ਹੁੰਦੀ ਹੈ।
2. ਵਾਸਨਾ ਰੇਖਾ : ਜੋ ਸਵਾਸਥ ਰੇਖਾ ਦੇ ਸਮਾਨਅੰਤਰ ਹੁੰਦੀ ਹੈ।
3. ਅੰਤਰਗਿਆਨ ਰੇਖਾ : ਜੋ ਬੁੱਧ ਪਰਵਤ ਖੇਤਰ ਤੋਂ ਸ਼ੁਰੂਹੋ ਕੇ ਚੰਦਰ ਪਰਵਤ ਖੇਤਰ ਦੇ ਪਾਸੇ ਅਰਧਗੋਲਾਕਾਰ ਰੂਪ ਵਿੱਚ ਹੁੰਦੀ ਹੈ।
4. ਵਿਆਹ ਰੇਖਾ: ਜੋ ਬੁੱਧ ਪਰਵਤ ਖੇਤਰ ਤੇ ਆੜੀ ਰੇਖਾ ਦੇ ਰੂਪ ਵਿੱਚ ਹੁੰਦੀ ਹੈ।
5. ਤਿੰਨ ਮਣਿਬੰਧ ਰੇਖਾ : ਜੋ ਕਲਾਈ ਜਾਂ ਮਣਿਬੰਧ ਤੇ ਪਾਈ ਜਾਂਦੀ ਹੈ।
ਪ੍ਰਮੁੱਖ ਰੇਖਾਵਾਂ ਏ ਕੁਝ ਹੋਰ ਨਾਮ ਵੀ ਦਿੱਤੇ ਜਾਂਦੇ ਹਨ, ਜਿਵੇਂ ਜੀਵਨ ਰੇਖਾ ਏ ਉਮਰ ਰੇਖਾ, ਮਸਤਿਸ਼ਕ ਰੇਖਾ ਦੀ ਸ਼ੀਰਸ਼ ਰੇਖਾ, ਭਾਗ ਰੇਖਾ ਏ ਸ਼ਨੀ ਰੇਖਾ, ਸੂਰਯਾ ਰੇਖਾ ਏ ਪ੍ਰਖਰ ਰੇਖਾ ਜਾਂ ਸਵਾਸਥ ਰੇਖਾ ਏ ਯਕ੍ਰਿਤ ਰੇਖਾ ਕਿਹਾ ਜਾਂਦਾ ਹੈ।
ਮਸਤਿਸ਼ਕ ਰੇਖਾ ਪੂਰੀ ਹਥੇਲੀ ਏ ਦੋ ਭਾਗਾਂ ਜਾਂ ਦੋ ਅਰਧ ਗੋਲਿਆਂ ਵਿੱਚ ਵੰਡਦੀ ਹੈ। ਪਹਿਲਾ ਉਨੂੰਪਰੀ ਅਰਧ ਗੋਲਾ, ਜਿਸ ਵਿੱਚ ਹੱਥ ਦੀਆਂ ਉਂਗਲੀਆਂ ਅਤੇ ਬ੍ਰਹਸਪਤੀ, ਸ਼ਨੀ, ਸੂਰਯ, ਬੁੱਧ ਤੇ ਮੰਗਲ ਪਰਵਤ ਖੇਤਰ ਹੁੰਦੇ ਹਨ। ਇਹ ਭਾਗ ਵਿਅਕਤੀ ਦੀ ਬੌਧਿਕ ਤੇ ਮਾਨਸਿਕ ਹਿੰਮਤ ਦਾ ਪ੍ਰਤਿਨਿਧਿਤਵ ਕਰਦਾ ਹੈ। ਦੂਜਾ ਨਿੱਚਲਾ ਅਰਧ ਗੋਲਾ, ਜਿਸ ਤੇ ਹਥੇਲੀ ਦਾ ਅਧਾਰ ਹੁੰਦਾ ਹੈ ਤੇ ਜੋ ਮਸਤਿਸ਼ਕ ਰੇਖਾ ਤੋਂ ਹੱਥ ਦੇ ਮੂਲ ਸਥਾਨ ਤੱਕ ਫੈਲਿਆ ਹੁੰਦਾ ਹੈ। ਇਹ ਖੇਤਰ ਭੌਤਿਕਤਾ ਦਾ ਪ੍ਰਤਿਨਿਧਿਤਵ ਕਰਦਾ ਹੈ ਜਾਂ ਵਿਅਕਤੀ ਦੀਆਂ ਇੱਛਾਵਾਂ ਅਤੇ ਭਾਵਨਾਵਾਂ ਦਾ ਸੂਚਕ ਹੁੰਦਾ ਹੈ।
ਇਸ ਪ੍ਰਕਾਰ ਇਹ ਸਪਸ਼ਟ ਹੋ ਜਾਂਦਾ ਹੈ ਕਿ ਹੱਥ ਦੇ ਇਹ ਦੋ ਭਾਗ ਹਸਤਰੇਖਾ ਬਿੰਦੂਦੇ ਮਾਰਗਦਰਸ਼ਕ ਬਣ ਕੇ ਵਿਅਕਤੀ ਦੇ ਬਾਰੇ ਸਭ ਕੁਝ ਸਪਸ਼ਟ ਕਰ ਦਿੰਦੇ ਹਨ।
ਹਾੱਲੇ ਤੱਕ ਹੱਥ ਏ ਇਸ ਤਰ੍ਹਾਂ ਵੰਡਿਆ ਨਹੀਂ ਗਿਆ, ਪਰ ਇਹ ਬਹੁਤ ਮਹੱਤਵਪੂਰਣ ਹੈ, ਕਿਉਂਕਿ ਇਸ ਪ੍ਰਕਾਰ ਗ਼ਲਕਥਨ ਵਿੱਚ ਕਿਸੇ ਵੀ ਭੁੱਲ ਦੀ ਸੰਭਾਵਨਾ ਨਹੀਂ ਰਹਿ ਜਾਂਦੀ। ਉਦਾਹਰਣ ਦੇ ਲਈ ਆਦਿ ਵਿਅਕਤੀ ਦਾ ਰੁਝਾਨ ਅਪਰਾਧੀ ਪਰਿਵ੍ਰਿਤਿਆਂ ਦੇ ਪਾਸੇ ਹੁੰਦਾ ਹੈ ਤਾਂ ਉਸ ਦੇ ਹੱਥ ਦੀ ਮਸਤਿਸ਼ਕ ਰੇਖਾ ਅਸਮਾਨ ਹਾਲਤ ਵਿੱਚ ਉਨੂੰਪਰ ਏ ਉਨੂੰਠੀ ਹੋਈ ਪਾਈ ਜਾਂਦੀ ਹੈ। 

Related Posts
Recent Posts


Quick Links
Contact us
Request a Callback10-BN, Dhillon Marg, Model Town, Patiala
+91 91151-13713,94632-94353
reikibunch@gmail.comEnter Your contact info &  we will call you back
Copyright © Reiki Healing Clinic, all right reserve

Couner Visit :